top of page
  • Black Facebook Icon
  • Black Instagram Icon
  • Black Pinterest Icon
1 guru nanak dev ji
1 guru angad dev ji
3 guru amardas ji
4 guru ramdas ji
5 guru arjan dev ji
6 guru har gobind ji
7 guru har rai ji
8 guru har krishan ji
9 guru teg bahadur
10 guru gobind singh ji
11 Guru-Granth-Sahib-Ji_edited
1 guru nanak dev ji.jpg

੧. ਸ਼੍ਰੀ ਗੁਰੂ ਨਾਨਕ ਦੇਵ ਜੀ

  • ਜਨਮ ਤਾਰੀਖ: 15 ਅਪਰੈਲ 1469

  • ਜਨਮ ਸਥਾਨ: ਤਲਵੰਡੀ (ਨਨਕਾਣਾ ਸਾਹਿਬ, ਪਾਕਿਸਤਾਨ)

  • ਜੋਤੀ ਜੋਤ ਸਮਾਉਣ ਦੀ ਤਾਰੀਖ: 22 ਸਿਤੰਬਰ 1539

1 guru angad dev ji.jpg

੨. ਸ਼੍ਰੀ ਗੁਰੂ ਅੰਗਦ ਦੇਵ ਜੀ

  • ਜਨਮ ਤਾਰੀਖ: 31 ਮਾਰਚ 1504

  • ਜਨਮ ਸਥਾਨ: ਮੱਤਾ ਰਾਣਾ (ਮੁਕਤਸਰ, ਪੰਜਾਬ)

  • ਜੋਤੀ ਜੋਤ ਸਮਾਉਣ ਦੀ ਤਾਰੀਖ: 29 ਮਾਰਚ 1552

3 guru amardas ji.jpg

੩. ਸ਼੍ਰੀ ਗੁਰੂ ਅਮਰ ਦਾਸ ਜੀ

  • ਜਨਮ ਤਾਰੀਖ: 5 ਮਈ 1479

  • ਜਨਮ ਸਥਾਨ: ਬਸਾਰਕੇ (ਅੰਮ੍ਰਿਤਸਰ, ਪੰਜਾਬ)

  • ਜੋਤੀ ਜੋਤ ਸਮਾਉਣ ਦੀ ਤਾਰੀਖ: 1 ਸਤੰਬਰ 1574

4 guru ramdas ji.jpg

੪. ਸ਼੍ਰੀ ਗੁਰੂ ਰਾਮ ਦਾਸ ਜੀ

  • ਜਨਮ ਤਾਰੀਖ: 24 ਸਤੰਬਰ 1534

  • ਜਨਮ ਸਥਾਨ: ਲਹੌਰ (ਪਾਕਿਸਤਾਨ)

  • ਜੋਤੀ ਜੋਤ ਸਮਾਉਣ ਦੀ ਤਾਰੀਖ: 1 ਸਤੰਬਰ 1581

5 guru arjan dev ji.jpg

੫. ਸ਼੍ਰੀ ਗੁਰੂ ਅਰਜਨ ਦੇਵ ਜੀ

  • ਜਨਮ ਤਾਰੀਖ: 15 ਅਪ੍ਰੈਲ 1563

  • ਜਨਮ ਸਥਾਨ: ਗੋਇੰਦਵਾਲ (ਪੰਜਾਬ)

  • ਜੋਤੀ ਜੋਤ ਸਮਾਉਣ ਦੀ ਤਾਰੀਖ: 30 ਮਈ 1606

6 guru har gobind ji.jpg

੬. ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਜਨਮ ਤਾਰੀਖ: 19 ਜੂਨ 1595

  • ਜਨਮ ਸਥਾਨ: ਵਾਦਾਲਾ (ਜਿਲਾ ਅੰਮ੍ਰਿਤਸਰ)

  • ਜੋਤੀ ਜੋਤ ਸਮਾਉਣ ਦੀ ਤਾਰੀਖ: 3 ਮਾਰਚ 1644

7 guru har rai ji.jpg

੭. ਸ਼੍ਰੀ ਗੁਰੂ ਹਰ ਰਾਇ ਜੀ

  • ਜਨਮ ਤਾਰੀਖ: 16 ਜਨਵਰੀ 1630

  • ਜਨਮ ਸਥਾਨ: ਕੀਰਤਪੁਰ ਸਾਹਿਬ (ਪੰਜਾਬ)

  • ਜੋਤੀ ਜੋਤ ਸਮਾਉਣ ਦੀ ਤਾਰੀਖ: 6 ਅਕਤੂਬਰ 1661

8 guru har krishan ji.jpg

੮. ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ

  • ਜਨਮ ਤਾਰੀਖ: 7 ਜੁਲਾਈ 1656

  • ਜਨਮ ਸਥਾਨ: ਕੀਰਤਪੁਰ ਸਾਹਿਬ

  • ਜੋਤੀ ਜੋਤ ਸਮਾਉਣ ਦੀ ਤਾਰੀਖ: 30 ਮਾਰਚ 1664

9 guru teg bahadur.jpg

੯. ਸ਼੍ਰੀ ਗੁਰੂ ਤੇਗ ਬਹਾਦਰ ਜੀ

  • ਜਨਮ ਤਾਰੀਖ: 1 ਅਪ੍ਰੈਲ 1621

  • ਜਨਮ ਸਥਾਨ: ਅੰਮ੍ਰਿਤਸਰ

  • ਜੋਤੀ ਜੋਤ ਸਮਾਉਣ ਦੀ ਤਾਰੀਖ: 24 ਨਵੰਬਰ 1675

10 guru gobind singh ji.jpg

੧੦. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਜਨਮ ਤਾਰੀਖ: 22 ਦਸੰਬਰ 1666

  • ਜਨਮ ਸਥਾਨ: ਪਟਨਾ ਸਾਹਿਬ (ਬਿਹਾਰ)

  • ਜੋਤੀ ਜੋਤ ਸਮਾਉਣ ਦੀ ਤਾਰੀਖ: 7 ਅਕਤੂਬਰ 1708

11 Guru-Granth-Sahib-Ji_edited.jpg

੧੧. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (ਆਦਿ ਗ੍ਰੰਥ – ਆਖਰੀ ਅਤੇ ਸਦਾ ਲਈ ਗੁਰੂ)

  • ਗੁਰੁਤਾ ਪ੍ਰਾਪਤੀ: 1708 ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੁ ਗੱਦੀ ਦਿੱਤੀ

bottom of page